Tip:
Highlight text to annotate it
X
PKG Brothers ਅਸੀ ਪਿਆਰ ਜਿੰਨਾਂ
ਨੂੰ ਕਰਦੇ ਰਹੇ ਦਿਨ-ਰਾਤੀ ਹੋਉਕੇ ਭਰਦੇ
ਰਹੇ ਲਿਖ-ਲਿਖ ਚਿੱਠੀਆਂ
ਖੂਨ ਨਾਲ ਕਾਗਜ ਦੇ ਟੁੱਕੜੇ ਭਰਦੇ
ਰਹੇ ਉਹ ਜਾਣ ਬੁੱਝ ਕੇ ਰੁੱਸਦੇ
ਸੀ ਅਸੀ ਪਛਤਾਵੇ ਦੇ ਵਿਚ
ਸੜਦੇ ਰਹੇ ਉਹ ਨਿੱਘ ਗੈਰਾਂ ਨਾਲ
ਮਾਣਦੇ ਰਹੇ ਅਸੀ ਪੋਹ ਦੇ ਪਾਲੇ ਠਰਦੇ
ਰਹੇ